ਦੀ ਬੋਪਾਰਾਏ ਕਲਾਂ ਐਜੂਕੇਸ਼ਨ ਡਿਵੈੱਲਪਮਿੰਟ ਅਤੇ ਕਲਚਰਲ ਸੁਸਾਇਟੀ

ਚੇਅਰਮੈਨ

 ਸਰਦਾਰ ਰਸ਼ਪਾਲ ਸਿੰਘ ਔਜਲਾ ਸਰਦਾਰ ਬਲਵੀਰ ਸਿੰਘ ਬੋਪਾਰਾਏ (ਸਾਬਕਾ ਸਰਪੰਚ)

ਸਰਦਾਰ ਬਲਵੀਰ ਸਿੰਘ ਬੋਪਾਰਾਏ 

ਦਾਨੀ ਸੱਜਣ - ਡਾ: ਸਰਦਾਰ ਰਸ਼ਪਾਲ ਸਿੰਘ ਔਜਲਾ ਪੁੱਤਰ ਮੇਜਰ ਸਵ: ਹਰਬੰਸ ਸਿੰਘ ਔਜਲਾ

ਦਾਨ ਕੀਤੀ ਰਾਸ਼ੀ : 66,00,000 ਰੁਪਏ

ਕੰਮ : ਪਿੰਡ ਬੋਪਾਰਾਏ ਕਲਾਂ ਵਿੱਚ ਸੀਵਰੇਜ਼ ਪਾਉਣਾ ਅਤੇ ਸੀਵਰੇਜ਼ ਵਾਟਰ ਡਿਸਪੋਜ਼ਿਲ ਪਲਾਂਟ ਸਥਾਪਿਤ ਕਰਨਾ ।

ਸੰਸਥਾ ਦਾ ਨਾਮ : ਸੀਵਰੇਜ਼ ਡਿਸਪੋਜ਼ਿਲ ਕਾਰਜਕਾਰੀ ਸੋਸਾਇਟੀ

ਪ੍ਰੋਜੈਕਟ : 84.76 ਲੱਖ ਰੁਪਏ ਅੰਦਾਜਨ

ਪ੍ਰੋਜੈਕਟ ਮੁਕੰਮਲ 62 ਲੱਖ ਰੁਪਏ

ਕੰਮ ਪੂਰਾ ਕਰਨ ਨੂੰ ਸਮਾਂ ਲੱਗਾ 6 ਮਹੀਨੇ

ਸੀਵਰੇਜ਼ ਡਿਸਪੋਜ਼ਿਲ ਪਲਾਂਟ ਦਾ ਕੰਮ ਅਲਟਰਨੇਟਰ ਮੋਟਰਜ਼ ਦੁਆਰਾ ਕੀਤਾ ਜਾਂਦਾ ਹੈ। ਇਸ ਸੀਵਰੇਜ਼ ਦਾ ਕੰਮ ਸਰਕਾਰੀ ਸਪੈਸੀਫਿਕੇਸ਼ਨ ਦੇ ਤਰੀਕੇ ਨਾਲ ਹੋਇਆ।

ਮਟੀਰਿਅਲ : ਐੱਸ ਡਬਲਯੂ ਪਾਈਪ with ਗਲੈਜ਼ਿਡ

ਸੀਵਰੇਜ਼ ਦੀ ਕੰਮ ਕਰਨ ਦੀ ਉਮਰ 100 ਸਾਲ