ਮੀਂਆਂ ਮੁਕਾਮ ਲੱਖ ਦਾਤਾ ਸੱਖੀ ਸੁਲਤਾਨ

ਸੇਵਾਦਾਰ :

  1. ਬਾਬਾ ਦੂਨਾ ਜੀ
  2. ਬਾਬਾ ਮਿਲਖੀ ਜੀ
  3. ਬਾਬਾ ਠਾਕਰ ਜੀ
  4. ਆਤੂ ਜੀ ਸਮੂਹ ਨਗਰ ਨਿਵਾਸੀ ਅਤੇ ਕਮੇਟੀ ਪ੍ਰਬੰਧਕ

ਸਲਾਨਾ ਮੇਲਾ : ਗੁਗਾ ਨੌਵੀਂ ਤੇ ਕਰਵਾਇਆ ਜਾਂਦਾ ਹੈ

ਮੀਆਂ ਮੁਕਾਮ ਲੱਖ ਦਾਤਾ ਸੱਖੀ ਸੁਲਤਾਨ ਨੂੰ ਸਮਰਪਿਤ ਸੱਭਿਆਚਾਰਕ ਮੇਲਾ ਵੀ ਨਗਰ ਨਿਵਾਸੀਆਂ ਅਤੇ ਸੱਭਿਆਚਾਰਕ ਕਮੇਟੀ ਦੇ ਸਹਿਯੋਗ ਨਾਲ ਕਰਵਾਇਆ ਜਾਂਦਾ ਹੈ ।