ਗੁਰਦੁਆਰਾ ਸਿੰਘ ਸਭਾ

ਕਮੇਟੀ

 • ਪ੍ਰਧਾਨ ਪ੍ਰਿਤਪਾਲ ਸਿੰਘ ਔਜਲਾ
 • ਸੈਕਟਰੀ ਅਜਾਇਬ ਸਿੰਘ ਔਜਲਾ
 • ਖਜਾਨਚੀ ਚੇਤਨ ਸਿੰਘ ਬੋਪਾਰਾਏ

ਮੈਂਬਰ

 • ਗੁਰਮੇਲ ਸਿੰਘ ਔਜਲਾ
 • ਗੁਰਦੇਵ ਸਿੰਘ ਔਜਲਾ
 • ਅਮਰਜੀਤ ਸਿੰਘ ਅੰਬਾ (Mob. 9872722546)
 • ਸਾਧੂ ਸਿੰਘ ਬੋਪਾਰਾਏ

ਹੈੱਡ ਗ੍ਰੰਧੀ : ਬਾਬਾ ਹਰੀਪ ਸਿੰਘ ਖਾਲਸਾ

ਸਹੂਲਤਾਂ

 1. ਲੰਗਰ ਹਾਲ
 2. ਪਾਠੀ ਸਿੰਘਾਂ ਦੀ ਰਿਹਾਇਸ਼
 3. ਜਨਰੇਟਰ
 4. ਹੈੱਡ ਗ੍ਰੰਧੀ ਸਾਹਿਬ ਜੀ ਪਰਿਵਾਰ ਰਿਹਾਇਸ਼
 5. ਸਾਂਉਂਡ ਸਿਸਟਮ
 6. ਏ. ਸੀ. ਹਾਲ
 7. ਲੰਗਰ ਲਈ ਬਰਤਨਾਂ ਦਾ ਪੂਰਾ ਪ੍ਰਬੰਧ
 8. ਠੰਡੇ ਜਲ ਲਈ ਵਾਟਰ ਕੂਲਰ
 9. ਸੰਗਤ ਲਈ ਬਾਥਰੂਮ ਸਹੂਲਤ

ਆਮਦਨ ਦਾ ਸਾਧਨ

ਸਮੂਹ ਨਗਰ ਨਿਵਾਸੀਆਂ ਅਤੇ ਐਨ. ਆਰ. ਆਈ. ਵਿਦੇਸ਼ਾਂ ਵਿੱਚ ਵਸਦੇ ਵੀਰਾਂ/ਭੈਣਾ ਦੇ ਸਹਿਯੋਗ ਨਾਲ।