ਪਿੰਡ ਦੇ ਸੂਰਮੇ

 • ਸਹੀਦ ਸਰਦਾਰ ਤਰਸੇਮ ਸਿੰਘ ਬੋਪਾਰਾਏ - ਫੌਜ ਦੀ 1962 ਵਿੱਚ ਹੋਈ ਜੰਗ ਵਿੱਚ ਸ਼ਹੀਦ
 • ਡੀ ਏਸ ਪੀ  ਸ਼੍ਰੀ  ਗੁਰਬਚਨ ਦਾਸ ਮਹੇ
 • ਮੇਜ਼ਰ ਜਨਰਲ ਸਰਦਾਰ ਤਰਲੋਚਨ ਸਿੰਘ ਪੁੱਤਰ ਸਵ: ਹਰਬੰਸ ਸਿੰਘ ਔਜਲਾ
 • ਸਵ: ਮੇਜ਼ਰ ਹਰਬੰਸ ਸਿੰਘ ਔਜਲਾ ਪੁੱਤਰ ਸਵ: ਮਿਲਖਾ ਸਿੰਘ
 • ਸਵ: ਕਰਨਲ ਮੋਹਣ ਸਿੰਘ ਔਜਲਾ ਪੁੱਤਰ ਸਵ: ਸੁੱਚਾ ਸਿੰਘ
 • ਸਵ: ਗੁਰਨਾਮ ਸਿੰਘ ਬੋਪਾਰਾਏ
 • ਸਵ: ਕੈਪਟਨ ਮਲਕੀਤ ਸਿੰਘ ਬੋਪਾਰਏ
 • ਸਵ: ਕੈਪਟਨ ਮੱਖਣ ਔਜਲਾ
 • ਸਰਦਾਰ ਬਖਤਾਵਰ ਸਿੰਘ ਔਜਲਾ - ਫੌਜ ਦੀ 1965 ਵਿੱਚ ਹੋਈ ਜੰਗ ਵਿੱਚ  
 • ਕੈਪਟਨ ਸ਼੍ਰੀ ਬ੍ਰਹਮ ਦੱਤ
 • ਸਵ: ਕੈਪਟਨ ਊਧਮ ਸਿੰਘ ਔਜਲਾ
 • ਕੈਪਟਨ ਸਰਵਣ ਸਿੰਘ ਔਜਲਾ
 • ਕੈਪਟਨ ਅਜੀਤ ਸਿੰਘ ਔਜਲਾ
 • ਕੈਪਟਨ ਸੰਤੋਖ ਸਿੰਘ ਔਜਲਾ
 • ਸਵ: ਸੂਬੇਦਾਰ ਭਾਗ ਸਿੰਘ ਬੋਪਾਰਏ
 • ਸਵ: ਸੂਬੇਦਾਰ ਗੁਰਦਿਆਲ ਸਿੰਘ ਔਜਲਾ
 • ਸਵ: ਸੂਬੇਦਾਰ ਹਰਭਜਨ ਸਿੰਘ
 • ਸੂਬੇਦਾਰ ਸਰਵਣ ਸਿੰਘ ਬੋਪਾਰਏ
 • ਸੂਬੇਦਾਰ ਹਰਭਜਨ ਸਿੰਘ ਔਜਲਾ
 • ਸੁਬੇਦਾਰ ਜੁਗਿੰਦਰ
 • ਸੂਬੇਦਾਰ ਜੁਗਿੰਦਰ
 • ਨਾਇਕ ਸੂਬੇਦਾਰ ਅੱਛਰ ਸਿੰਘ ਬੋਪਾਰਏ
 • ਪ੍ਰਕਾਸ਼ ਸਿੰਘ ਔਜਲਾ
 • ਗਿਆਨ ਚੰਦ
 • ਚਰਨ ਸਿੰਘ ਸ਼ੰਕਰੀਏ (ਪੁਰੇਵਾਲ)
 • ਸੰਤੋਖ ਸਿੰਘ ਔਜਲਾ
 • ਅਜੀਤ ਸਿੰਘ ਔਜਲਾ
 • ਮਹਿੰਦਰ ਸਿੰਘ
 • ਸਵ: ਗੁਰਦੇਵ ਸਿੰਘ
 • ਸ: ਬਲਬੀਰ ਸਿੰਘ 
 • ਸਵ: ਉਜਾਗਰ ਸਿੰਘ ਬੋਪਾਰਾਏ ਕਲਾਂ
 • ਸਵ : ਨਾਇਕ ਤਾਰਾ ਸਿੰਘ ਬੋਪਾਰਾਏ
 • ਪੂਰਨ ਸਿੰਘ ਪੂਰਨਾ ਔਜਲਾ
 • ਨਾਇਕ ਰਤਨ ਸਿੰਢ ਬੋਪਾਰਏ
 • ਸਵ: ਨਾਇਕ ਉਜਾਗਰ ਸਿੰਘ
 • ਨਾਇਕ ਹਰਬੰਸ ਸਿੰਘ ਔਜਲਾ
 • ਨਾਇਕ ਸਰਵਣ ਸਿੰਘ ਬੋਪਾਰਾਏ
 • ਨਾਇਕ ਸੁਰੇਣ ਸਿੰਘ ਔਜਲਾ
 • ਸਵ: ਨਾਇਕ ਸਾਧੂ ਸਿੰਘ
 • ਸਵ: ਨਾਇਕ ਕਰਮ ਸਿੰਘ ਔਜਲਾ
 • ਨਾਇਕ ਭਜਨ ਸਿੰਘ ਔਜਲਾ
 • ਨਾਇਕ ਪਰਮਜੀਤ ਸਿੰਘ ਔਜਲਾ
 • ਸਿਪਾਹੀ ਗੁਰਬਚਨ ਸਿੰਘ ਔਜਲਾ
 • ਸਿਪਾਹੀ ਬਚਿੰਤ ਸਿੰਘ ਔਜਲਾ
 • ਸਿਪਾਹੀ ਪ੍ਰੀਤਮ ਸਿੰਘ ਔਜਲਾ
 • ਸੂਬੇਦਾਰ ਮੇਜ਼ਰ ਬੀ. ਐੱਸ. ਐੱਫ. ਸਵ: ਮਹਿੰਦਰ ਸਿੰਘ
 • ਪਂਜਾਬ ਪੁਲਿਸ ਸਵ: ਮੁਖਤਿਆਰ ਸਿੰਘ ਔਜਲਾ
 • ਸਿਪਾਹੀ ਹਿਮਾਚਲ ਪੁਲਿਸ ਸਵ: ਗੁਰਬਚਨ ਸਿੰਘ AO ਜਲਦ
 • ਪੰਜਾਬ ਪੁਲਿਸ ਸਵ: ਚੰਨਣ ਸਿੰਘ ਬੋਪਾਰਏ
 • ਚਰਨ ਸਿੰਘ  ਚੰਦੜ ( ਨੇਵੀ )