ਗਰੀਬ ਲੜਕੀਆਂ ਦੇ ਵਿਆਹਾਂ ਤੇ ਸਹਾਇਤਾ

ਸ. ਚੰਚਲ ਸਿੰਘ ਬੋਪਾਂਰਾਏ (ਕਨੇਡਾ ਵਾਸੀ) ਵਲੋਂ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਤੇ ਸਹਾਇਤਾ ਦੇਣ ਦਾ ਮਹਾਨ ਕਾਰਜ ਅਰੰਭ ਕੀਤਾ ਗਿਆ ਹੈ। ਜੇਕਰ ਕੋਈ ਹੋਰ ਦਾਨੀ ਸੱਜਣ ਵੀ ਇਸ ਮਹਾਨ ਕਾਰਜ ਵਿੱਚ ਹਿੱਸਾ ਪਾਉਣਾ ਚਾਹੁਦੇ ਹੋਣ, ਉਹ ਪਿੰਡ ਦੀ ਸਰਪੰਚ ਸ਼੍ਰੀਮਤੀ ਕੁਲਵਿੰਦਰ ਕੌਰ ਜਾਂ ਬਾਕੀ ਪੰਚਾਇਤ ਮੈਂਬਰਾਂ ਨਾਲ ਸੰਪਰਕ ਕਰ ਸਕਦੇ ਹਨ।

ਈ-ਮੇਲ: sarpanch.boparaikalan@gmail.com
ਫੋਨ ਨੰਬਰ: +91-9815736068
ਪੰਚਾਇਤ ਮੈਂਬਰਾਂ ਦੀ ਲਿਸਟ, ਫੋਨ ਨੰਬਰਾਂ ਸਮੇਤ: Click here

ਹੁਣ ਤੱਕ ਦਿੱਤੀ ਗਈ ਸਹਾਇਤਾ ਦਾ ਵੇਰਵਾ:
Tejpal Shallan18 ਅਗਸਤ 2013
Late Jya Ram Shallan7 ਸਤੰਬਰ 2013
Gupteshver Mahey7 ਅਕਤੂਬਰ 2013
Jagiri Lal Kaler27 ਅਕਤੂਬਰ 2013
Late Harmesh Kaler31 ਅਕਤੂਬਰ 2013
Sitel Singh Aujla2013
Narinder Singh1 ਜਨਵਰੀ 2014