ਐਸ ਐਸ ਡੀ ਪਬਲਿਕ ਮਾਡਲ ਸਕੂਲ

ਐੱਸ. ਐੱਸ. ਡੀ. ਐਜ਼ੂਕੇਸ਼ਨ ਸੋਸਾਇਟੀ ਰਜਿ.

ਰਜਿਸਟਰਡ ਮਿਤੀ : 12-3-1990 ਸਥਾਪਨਾ (ਨੀਂਹ ਪੱਥਰ)

ਨੀਂਹ ਪੱਥਰ : ਸ਼੍ਰੀ ਪਾਖਰ ਰਾਮ ਟੂਰਾ

ਸਕੂਲ ਚਾਲੂ ਉਸਘਾਟਨ : ਐੱਸ. ਐੱਸ. ਡੀ. ਪਬਲਿਕ ਮਾਡਲ ਸਕੂਲ ਬੋਪਾਰਾਏ ਕਲਾਂ 16-2-2004

ਸਿਖਿਆ : ਨਰਸਰੀ ਤੋਂ ਪੰਜਵੀਂ ਕਲਾਸ ਅਪ੍ਰੈਲ 2011-06-05

 • ਪ੍ਰਿੰਸੀਪਲ
 • ਅਧਿਆਪਕ : 9
 • ਕੁੱਲ ਬੱਚੇ : 183
 • ਕੁੱਲ ਕਮਰੇ : 12
 • ਆਫਿਸ : 1
 • ਸੇਵਾਦਾਰ : 1
 • ਸਟੱਡੀ ਰੂਮ : 7
 • ਚੌਂਕੀਦਾਰ : 1
 • ਰਸੋਈ : 1
 • ਕੰਮਪਿਊਟਰ ਰੂਮ : 1
 • ਜਨਰੇਟਰ ਰੂਮ : 1
 • ਵਾਟਰ ਕੂਲਰ : 1
 • ਬਾਥਰੂਮ : 2

ਕਮੇਟੀ ਸਹਿਯੋਗ

 • ਸ਼੍ਰੀ ਪਾਖਰ ਰਾਮ ਟੂਰਾ
 • ਸ਼੍ਰੀ ਤਾਰਾ ਚੰਦ ਆਹੀਰ
 • ਸ਼੍ਰੀ ਤਰਸੇਮ ਲਾਲਾ ਆਹੀਰ
 • ਸ਼੍ਰੀ ਰਾਮ ਕ੍ਰਿਸ਼ਨ ਮਹਿਮੀ
 • ਸ਼੍ਰੀ ਗੁਰਦਿਆਲ ਮਹਿਮੀ
 • ਸ਼੍ਰੀ ਚਿੰਤਾ ਰਾਮ ਜੀ
 • ਅਤੇ ਸਮੂਹ ਵਿਦੇਸ਼ਾਂ ਵਿੱਚ ਵੱਸਦੀ ਸੰਗਤ ਅਤੇ ਨਗਰ ਨਿਵਾਸੀ।

ਵਲੋਂ ਜਾਰੀ : ਗੁਸਸ਼ਨ ਰਾਏ ਮਹਿਮੀ (Mob. 7696262557)

ਪ੍ਰਧਾਨ ਡਾ : ਮੋਹਣ ਲਾਲਾ ਮਹਿਮੀ (Mob. 9815573630)