ਔਜਲਾ ਪਾਰਕ

ਰਕਬਾ : 4.5 ਕਨਾਲ

ਸਥਾਪਿਤ : 2009 – 2010

ਸਹਿਯੋਗ : ਸਰਦਾਰ ਮੱਖਣ ਸਿੰਘ ਔਜਲਾ ਯੂ. ਕੇ. ਪੁੱਤਰ ਸਵ: ਜਗਤ ਸਿੰਘ ਔਜਲਾ, ਬੋਪਾਰਾਏ ਕਲਾਂ ਡਿਵੈਲਿਪਮੈਂਟ ਐਜੂਕੇਸ਼ਨ ਅਤੇ ਕਲਚਰਲ ਸੋਸਾਇਟੀ ਵਲੋਂ। ਰੱਖ ਰਖਾਵ ਵੀ ਸੋਸਾਇਟੀ ਵਲੋਂ ਕੀਤਾ ਜਾ ਰਿਹਾ ਹੈ।