ਚੌਂਕੀਆਂ ਦਾ ਮੇਲਾ

ਸਮਰਪਿਤ : ਲੱਖ ਦਾਤਾ ਸੱਖੀ ਸੁਲਤਾਨ

ਆਰੰਭ ਚੱਕੀ ਪਿੰਡ

ਕਰੀਮਪੁਰ ਧਿਆਨੀ ਜ਼ਿਲਾ ਨਵਾਂ ਸ਼ਹਿਰ ਤੋਂ 1 ਫੱਗਣ ਨੂੰ ਸ਼ੁਰੂ ਹੋ ਕੇ 16 ਫੱਗਣ ਨੂੰ ਪਿੰਡ ਬੋਪਾਰਾਏ ਕਲਾਂ ਪਹੁੰਚਦੀਆਂ ਹਨ। ਵੱਡੀ ਤੋਗ ਬੋਪਾਰਾਏ ਕਲਾਂ ਤੋਂ ਦੂਸਰੇ ਦਿਨ ਅਗਲੇ ਪਿੰਡ ਜਾਂਦੀ ਹੈ। ਬਾਅਦ ਵਿੱਚ ਗ਼ਜ਼ਾਂ ਨਾਲ, ਬਾਰਡਰ ਪਾਕਿਸਤਾਨ ਪਹੁਂਚਧੀਆਂ ਹਨ। ਅੱਗੇ ਪਾਕਿਸਤਾਨ ਜਾ ਕੇ 17 ਚੇਤ ਨੂੰ ਪਿੰਚ ਸਖੀ ਸਰਬਰ ਨਗਰ ਸ਼ਰੀਫ ਵਿਖੇ ਸਮਾਪਤ ਹੁੰਦੀਆਂ ਹਨ।

ਨੋਟ : ਬੋਪਾਰਾਏ ਕਲਾਂ ਦੇ ਜੱਦੀ ਲੋਕ ਜੋ ਸੁਲਤਾਨ ( ਲੱਖ ਦਾਤਾ ਸਖੀ ਸੁਲਤਾਨ ) ਨੂੰ ਮੰਨਦੇ ਹਨ।