ਸਲਾਨਾ ਛਿੰਝ ਮੇਲਾ

ਦਿਨ/ਤਾਰੀਕ : 15 ਫੱਗਣ

ਇਹ ਛਿੰਝ ਲੱਖ ਦਾਤਾ ਸੱਖੀ ਸੁਲਤਾਨ ਨੂੰ ਸਮਰਪਿਤ ਹੈ।

ਇਤਿਹਾਸ

ਪਿੰਡ ਵਿੱਚ ਛਿੰਝ ਕਾਫੀ ਸਮਾਂ ਪਹਿਲਾਂ ਲਾਲ ਚੰਦ ਸੱਲਣ (ਗਾਧੀ) ਪੁੱਤਰ ਖੁਸ਼ੀਆਂ ਰਾਮ ਸੱਲਣ ਵਲੋਂ ਪੁਆਈ ਜਾਂਦੀ ਸੀ। ਉਸ ਵਕਤ ਇਹ ਛਿੰਝ ਗੁੜ੍ਹ ਦੀ ਛਿੰਝ ਦੇ ਨਾਮ ਨਲ ਮਸ਼ਹੂਰ ਸੀ ਕਿਉਂਕੀ ਉਸ ਵਕਤ ਪਹਿਲਵਾਨਾਂ ਦੀ ਹੌਂਸਲਾਂ ਅਫਸਾਈ ਸਿਰਫ ਗੁੜ੍ਹ ਅਤੇ ਪਟਕੇ ਨਾਥ ਹੀ ਕੀਤੀ ਜਾਂਦੀ ਸੀ।

ਲਾਲ  ਚੰਦ ਸੱਲਣ (ਗਾਧੀ) ਜੀ ਦੀ ਮੌਤ ਤੋਂ ਬਾਅਦ ਨੰਬਰਦਾਰ ਤੁਜ਼ਾ ਸਿੰਘ ਬੋਪਾਰਾਏ ਸਵ: ਤਾਨ ਸਿੰਘ ਬੋਪਾਰਾਏ ਵਲੋਂ 1978 ਤੋਂ ਸ਼ੁਰੂ ਕੀਤਿ ਗਈ ਸੀ। ਜੋ ਸਰਦਾਰ ਤੇਜ਼ਾ ਸਿੰਘ ਦੀ ਅਗਵਾਈ ਵਿੱਚ ਅੱਜ ਤੱਕ ਜ਼ਾਰੀ ਹੈ। ਸਹਿਯੋਗ :- ਸਮੂਹ ਨਗਰ ਨਿਵਾਸੀ ਅਤੇ ਪ੍ਰਬੰਧਕ ਕਮੇਟੀ ਵਲੋਂ ਕਰਵਾਈ ਜਾਂਦੀ ਹੈ।