ਗੁਰਦੁਆਰਾ ਸਿੰਘ ਸਭਾਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਮਹਾਂਰਾਜ ਜੀਗੁਰਦੁਆਰਾ ਬਾਬਾ ਸ਼ਹੀਦਾਂਕੁਟਿਆ ਆਸ਼ਰਮਰਾਧਾ ਸੁਆਮੀ ਸਤਿਸੰਗ ਬਿਆਸ

Welcome to Boparai Kalan, Nakodar

ਇਹ ਵੈਬਸਾਈਟ "ਨਿਊ ਯੰਗ ਸਪੋਰਟਸ ਕਲੱਬ, ਬੋਪਾਂ ਰਾਏ ਕਲਾਂ" ਵੱਲੋੰ ਬਣਾਈ ਗਈ ਹੈ, ਜੋ ਕਿ ਪਿੰਡ ਦੀ ਤਰੱਕੀ ਅਤੇ ਸਮਾਜਿਕ ਸੁਧਾਰ ਵਿੱਚ ਅਹਿਮ ਯੋਗਦਾਨ ਪਾ ਰਿਹਾ ਹੈ। ਤੁਸੀੰ ਪਿੰਡ ਵਿੱਚ ਹੋਣ ਵਾਲੀਆਂ ਸਰਗਰਮੀਆਂ ਅਤੇ ਪਿੰਡ ਦੇ ਬਾਰੇ ਵਿੱਚ ਹਰ ਤਰਾਂ ਦੀ ਜਾਣਕਾਰੀ ਇਸ ਵੈਬਸਾਈਟ ਤੋੰ ਲੈ ਸਕਦੇ ਹੋਂ।